Monday, March 9, 2020

ਵਿਆਹ ਵਿੱਚ ਨੱਚਦੇ ਨੱਚਦੇ ਲੜਕੀ ਦੇ ਅਚਾਨਕ ਹੋਇਆ ਬੱਚਾ

ਵਿਆਹ ਵਿੱਚ ਨੱਚਦੇ ਨੱਚਦੇ ਲੜਕੀ ਦੇ ਅਚਾਨਕ ਹੋਇਆ ਬੱਚਾ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਵਿਆਹ ਜੀਵਨ ਭਰ ਲਈ ਦੋ ਵਿਅ ਕਤੀਆ ਵਿਚਕਾਰ ਇੱਕ ਪਵਿੱਤਰ ਰਿਸਤਾ ਹੁੰਦਾ ਹੈ। ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਜਦੋਂ ਉਹ ਵਿਆਹ ਕਰਾਉਣਗੇ।ਸਾਰਾ ਸੰ ਸਾਰ ਵੇਖਦਾ ਰਹੇਗਾ। ਪਰ ਇੰਗਲੈਂਡ ਵਿੱਚ ਰਹਿੰਦੇ ਇਕ ਜੋੜੇ ਲਈ ਇ ਹ ਕੇਸ ਹੋਇਆ ਜਿਸ ਨੂੰ ਦੇਖ ਹਰ ਕੋਈ ਹੋਇਆ ਹੈਰਾਨ ਇੱਥੇ ਲੜਕੀ ਨੇ ਆਪਣੇ ਵਿਆਹ ਵਾਲੇ ਦਿਨ ਨੱਚਦੇ ਹੋਏ ਇਕ ਬੱਚੇ ਨੂੰ ਜਨਮ ਦਿੱਤਾ। ਦਰਅਸਲ 18 ਦਸੰਬਰ ਨੂੰ ਵੈਸਟ ਮਿਡਲੈਡ ਇੰਗਲੈਂਡ ਵਿੱਚ
19 ਸਾਲਾ ਡੈਨੀ ਮਾਉਟ ਟਫੋਰਡ ਅਤੇ 18 ਸਾਲਾ ਕਾਰਲ ਦਾ ਵਿਆਹ ਬਹੁਤ ਵੱਧੀਆ ਚਲ ਰਿਹਾ ਸੀ। ਬ੍ਰਾਈਡ ਕਾਰਲ ਆਪਣੀ ਹੋਣ ਵਾਲੇ ਪ ਤੀ ਨਾਲ ਡਾਸ ਫਲੋਰ ਤੇ ਨੱਚ ਰਹੀ ਸੀ। ਫਿਰ ਲੜਕੀ ਦਾ ਪਾਣੀ ਵਾ ਲਾ ਬੈਗ ਫਟਿਆ ਅਤੇ ਬੱਚਾ ਬਾਹਰ ਆ ਗਿਆ। ਇਹ ਦ੍ਰਿਸ਼ ਦੇਖ ਕੇ ਸਾਰੇ ਮਹਿਮਾਨ ਹੈਰਾਨ ਰਹਿ ਗਏ। ਲੜਕਾ ਐਬੂਲੈਂਸ ਨੂੰ ਬੁਲਾਉਦਾ ਹੈ ਅਤੇ ਫਿਰ ਆਪਣੀ ਲੜਕੀ ਨੂੰ ਹਸਪਤਾਲ ਲੈ ਜਾਦਾ ਹੈ। ਆਓ ਜਾਣਦੇ ਹਾ ਕਿ ਵਿਆਹ ਵਿੱਚ ਆਏ ਮਹਿਮਾਨਾ ਨੂੰ ਬਿਲਕੁਲ ਅੰਦਾਜ਼ਾ ਨਹੀ ਸੀ ਕਿ ਲਾੜੀ ਗਰਭਵਤੀ ਹੈ। ਇਸ ਲਈ ਜਦੋ ਉਸ ਦਾ ਪਾਣੀ ਵਾਲਾ
ਬੈਗ ਫਟਿਆ ਹੋਇਆ ਸੀ। ਤਾ ਉਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਹਾਲਾਕਿ ਲੜਕੀ ਦਾ ਪਤੀ ਪਹਿਲਾ ਹੀ ਜਾਣਦਾ ਸੀ ਕਿ ਉਸ ਦੀ ਪਤਨੀ ਪੇਟ ਤੋ ਹੈ।ਪਰ ਉਹ ਇੰਨੀ ਜਲਦੀ ਬੱਚੇ ਦੀ ਉਮੀਦ ਨਹੀ ਕਰ ਰਿਹਾ ਸੀ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।